Meerut Merchant Navy officer Murdered: ਪ੍ਰੇਮੀ ਨਾਲ ਮਿਲਕੇ ਕੀਤਾ ਪਤੀ ਦਾ ਕਤਲ,ਲਾਸ਼ ਦੇ ਟੁੱਕੜੇ ਕਰ ਸੀਮੇਂਟ ਦੇ ਡਰੰਮ ‘ਚ ਲੁਕਾਇਆ

Meerut Merchant Navy officer Murdered: ਪ੍ਰੇਮੀ ਨਾਲ ਮਿਲਕੇ ਕੀਤਾ ਪਤੀ ਦਾ ਕਤਲ,ਲਾਸ਼ ਦੇ ਟੁੱਕੜੇ ਕਰ ਸੀਮੇਂਟ ਦੇ ਡਰੰਮ ‘ਚ ਲੁਕਾਇਆ

Meerut Murder Case: ਮੇਰਠ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਤੇ ਉਸ ਨੂੰ ਇਕ ਡਰੰਮ ਵਿਚ ਬੰਦ ਕਰ ਦਿੱਤਾ ਤੇ ਉਸ ਨੂੰ ਸੀਮੈਂਟ ਨਾਲ ਸੀਲ ਕਰ ਦਿੱਤਾ। ਮ੍ਰਿਤਕ ਅਜੇ ਇਕ ਮਹੀਨੇ ਪਹਿਲਾਂ ਹੀ ਯੂਕੇ...