ਨਸ਼ੇ ਦੀ ਭੇਂਟ ਚੜਿਆ ਇੱਕ ਹੋਰ ਨੌਜਵਾਨ, ਗਰੀਬ ਪਰਿਵਾਰ ਦੇ 26 ਸਾਲਾ ਨੌਜਵਾਨ ਦੀ ਮੌਤ

ਨਸ਼ੇ ਦੀ ਭੇਂਟ ਚੜਿਆ ਇੱਕ ਹੋਰ ਨੌਜਵਾਨ, ਗਰੀਬ ਪਰਿਵਾਰ ਦੇ 26 ਸਾਲਾ ਨੌਜਵਾਨ ਦੀ ਮੌਤ

Barnala News: ਪਰਿਵਾਰਿਕ ਮੈਂਬਰਾਂ ਵੱਲੋਂ ਜਾਣਕਾਰੀ ਮਿਲੀ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦਾ ਪੁੱਤਰ ਬੇਅੰਤ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। Youth Dies with Drug Overdose: ਇੱਕ ਵਾਰ ਫਿਰ ਨਸ਼ੇ ਦੀ ਦਲਦਲ ਨੇ ਪੰਜਾਬ ਦੇ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ ਹੈ। ਤਾਜ਼ਾ ਖਬਰ ਬਰਨਾਲਾ ਦੇ ਪਿੰਡ...