‘ਮਹਾਰਾਜਾ!’: ਦਿਲਜੀਤ ਦੋਸਾਂਝ ਨੇ ਮੇਟ ਗਾਲਾ 2025 ਵਿੱਚ ਪੰਜਾਬੀ ‘ਰਾਇਲਟੀ ਵਿਰਾਸਤ ਅਤੇ ਯੁੱਗ’ ਪੇਸ਼ ਕੀਤਾ

‘ਮਹਾਰਾਜਾ!’: ਦਿਲਜੀਤ ਦੋਸਾਂਝ ਨੇ ਮੇਟ ਗਾਲਾ 2025 ਵਿੱਚ ਪੰਜਾਬੀ ‘ਰਾਇਲਟੀ ਵਿਰਾਸਤ ਅਤੇ ਯੁੱਗ’ ਪੇਸ਼ ਕੀਤਾ

Met Gala 2025 ; ਦਿਲਜੀਤ ਦੀ ਡ੍ਰੈਸ ‘ਤੇ ਪੈਂਤੀ ਅਖ਼ਰੀ ਲਿਖਿਆ ਹੋਇਆ Met Gala 2025 ; ਦਿਲਜੀਤ ਨੇ ਆਪਣੇ ਡੈਬਿਊ ਨਾਲ ਇਤਿਹਾਸ ਰਚ ਦਿੱਤਾ ਹੈ। ਉਹ ਮੇਟ ਗਾਲਾ ਵਿੱਚ ਗਲੋਬਲ ਸਟਾਰ ਗਾਇਕਾ ਸ਼ਕੀਰਾ ਅਤੇ ਨਿਕੋਲ ਸ਼ੇਰਜ਼ਿੰਗਰ ਨਾਲ ਕੁਰਸੀ ਸਾਂਝੀ ਕਰੇਗਾ। ਮੇਟ ਗਾਲਾ 2025 ਤੋਂ ਦਿਲਜੀਤ ਦਾ ਲੁੱਕ ਸਾਹਮਣੇ ਆ ਗਿਆ ਹੈ, ਜਿਸਦਾ...