Musicians Murder: ਬੈਂਡ ਮੈਂਬਰਾਂ ਦੀ ਪੇਸ਼ਕਾਰੀ ਕਰਨ ਜਾਂਦੇ ਸਮੇਂ ਹੱਤਿਆ, 5 ਦਿਨਾਂ ਬਾਅਦ ਸਰਹੱਦ ‘ਤੇ ਮਿਲੀਆਂ ਲਾਸ਼ਾਂ

Musicians Murder: ਬੈਂਡ ਮੈਂਬਰਾਂ ਦੀ ਪੇਸ਼ਕਾਰੀ ਕਰਨ ਜਾਂਦੇ ਸਮੇਂ ਹੱਤਿਆ, 5 ਦਿਨਾਂ ਬਾਅਦ ਸਰਹੱਦ ‘ਤੇ ਮਿਲੀਆਂ ਲਾਸ਼ਾਂ

Musicians Murder: ਮੈਕਸੀਕਨ ਖੇਤਰੀ ਸੰਗੀਤਕ ਬੈਂਡ ਦੇ ਪੰਜ ਮੈਂਬਰ ਜੋ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸਨ, ਉਨ੍ਹਾਂ ਦੀਆਂ ਲਾਸ਼ਾਂ ਹੁਣ ਉੱਤਰੀ ਟੈਕਸਾਸ ਦੇ ਸ਼ਹਿਰ ਰੇਨੋਸਾ ਵਿੱਚ ਮਿਲੀਆਂ ਹਨ। ਇਹ ਜਾਣਕਾਰੀ ਖੁਦ ਪੁਲਿਸ ਅਧਿਕਾਰੀਆਂ ਨੇ ਦਿੱਤੀ ਹੈ। ਸ਼ਹਿਰ ਦੀਆਂ ਪਾਰਟੀਆਂ ਅਤੇ ਨਾਚਾਂ ਵਿੱਚ ਸੰਗੀਤ ਵਜਾਉਣ ਵਾਲੇ ਗਰੁੱਪੋ ਫੁਗੀਟੀਵੋ...