ਮੈਕਸੀਕੋ ਸਿਟੀ ਦੇ ਬਾਹਰ ਇੱਕ ਮਾਲ ਗੱਡੀ ਬੱਸ ਨਾਲ ਟਕਰਾ ਗਈ, 10 ਲੋਕਾਂ ਦੀ ਮੌਤ

ਮੈਕਸੀਕੋ ਸਿਟੀ ਦੇ ਬਾਹਰ ਇੱਕ ਮਾਲ ਗੱਡੀ ਬੱਸ ਨਾਲ ਟਕਰਾ ਗਈ, 10 ਲੋਕਾਂ ਦੀ ਮੌਤ

ਅਮਰੀਕਾ: ਮੈਕਸੀਕੋ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਇੱਕ ਰੇਲਗੱਡੀ ਨੇ ਇੱਕ ਡਬਲ-ਡੈਕਰ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਟੁਕੜੇ-ਟੁਕੜੇ ਹੋ ਗਏ। ਰੇਲਗੱਡੀ ਨੇ ਬੱਸ ਦੇ ਵਿਚਕਾਰਲੇ ਹਿੱਸੇ ਨੂੰ ਨਿਸ਼ਾਨਾ ਬਣਾਇਆ। ਹਾਦਸੇ ਵਿੱਚ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੁਣ ਤੱਕ...