MG Cyberster ਭਾਰਤ ‘ਚ 72.49 ਲੱਖ ਰੁਪਏ ਵਿੱਚ ਲਾਂਚ, ਗੋਲੀ ਦੀ ਰਫ਼ਤਾਰ ਨਾਲ ਚੱਲਦੀ ਹੈ ਇਹ ਸਪੋਰਟਸ ਕਾਰ

MG Cyberster ਭਾਰਤ ‘ਚ 72.49 ਲੱਖ ਰੁਪਏ ਵਿੱਚ ਲਾਂਚ, ਗੋਲੀ ਦੀ ਰਫ਼ਤਾਰ ਨਾਲ ਚੱਲਦੀ ਹੈ ਇਹ ਸਪੋਰਟਸ ਕਾਰ

MG Cyberster Price Booking Delivery: ਲੰਬੇ ਇੰਤਜ਼ਾਰ ਤੋਂ ਬਾਅਦ, JSW MG Motor India ਨੇ ਆਖਰਕਾਰ ਆਪਣੀ ਨਵੀਂ ਇਲੈਕਟ੍ਰਿਕ ਸਪੋਰਟਸ ਕਨਵਰਟੀਬਲ ਸਾਈਬਰਸਟਰ ਲਾਂਚ ਕਰ ਦਿੱਤੀ ਹੈ। ਇਹ ਕਾਰ ਉਨ੍ਹਾਂ ਲੋਕਾਂ ਲਈ ਹੈ ਜੋ ਇੱਕ ਕਿਫਾਇਤੀ ਸਪੋਰਟਸ ਕਾਰ ਚਾਹੁੰਦੇ ਹਨ। ਕੰਪਨੀ ਨੇ ਇਸ ਸਮੇਂ ਪ੍ਰੀ-ਰਿਜ਼ਰਵ ਬੁਕਿੰਗ ਲਈ ਇਸਦੀ ਸ਼ੁਰੂਆਤੀ...