ਬਾਕਸਿੰਗ ਦੀ ਦੁਨੀਆ ‘ਚ ਸੋਗ: ਮਾਈਕ ਟਾਈਸਨ ਅਤੇ ਇਵੈਂਡਰ ਹੋਲੀਫੀਲਡ ਦੇ ਕੋਚ ਟੌਮੀ ਬਰੁਕਸ ਦਾ ਦੇਹਾਂਤ

ਬਾਕਸਿੰਗ ਦੀ ਦੁਨੀਆ ‘ਚ ਸੋਗ: ਮਾਈਕ ਟਾਈਸਨ ਅਤੇ ਇਵੈਂਡਰ ਹੋਲੀਫੀਲਡ ਦੇ ਕੋਚ ਟੌਮੀ ਬਰੁਕਸ ਦਾ ਦੇਹਾਂਤ

Tommy Brooks death: ਬਾਕਸਿੰਗ ਦੀ ਦੁਨੀਆ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੋ ਦਹਾਕਿਆਂ ਤੱਕ ਮਾਈਕ ਟਾਈਸਨ ਅਤੇ ਇਵੈਂਡਰ ਹੋਲੀਫੀਲਡ ਵਰਗੇ ਮਹਾਨ ਹੈਵੀਵੈਟ ਚੈਂਪਿਅਨਾਂ ਨੂੰ ਤਿਆਰ ਕਰਨ ਵਾਲੇ ਪ੍ਰਸਿੱਧ ਟ੍ਰੇਨਰ ਟੌਮੀ ਬਰੁਕਸ ਦਾ 71 ਸਾਲ ਦੀ ਉਮਰ ‘ਚ ਕੈਂਸਰ ਨਾਲ ਲੰਮੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ ਹੈ। Got...