ਲੁਧਿਆਣਾ ‘ਚ ਭਿਆਨਕ ਹਾਦਸਾ: ਓਵਰਲੋਡ ਮਿਨੀ-ਟਰੱਕ ਨਹਿਰ ‘ਚ ਡਿੱਗਿਆ, 8 ਯਾਤਰੀਆਂ ਦੀ ਮੌਤ, 2 ਲਾਪਤਾ

ਲੁਧਿਆਣਾ ‘ਚ ਭਿਆਨਕ ਹਾਦਸਾ: ਓਵਰਲੋਡ ਮਿਨੀ-ਟਰੱਕ ਨਹਿਰ ‘ਚ ਡਿੱਗਿਆ, 8 ਯਾਤਰੀਆਂ ਦੀ ਮੌਤ, 2 ਲਾਪਤਾ

Ludhiana mini-truck falls into canal; ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਯਾਤਰੀਆਂ ਨਾਲ ਭਰਿਆ ਇੱਕ ਓਵਰਲੋਡ ਮਿਨੀ-ਟਰੱਕ ਫਿਸਲ ਕੇ ਸਰਹਿੰਦ ਕੈਨਾਲ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ 2 ਬੱਚੇ ਵੀ ਸ਼ਾਮਲ ਹਨ,...