Breaking News:ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਤਿੰਨੋਂ ਫ਼ੌਜ ਮੁੱਖੀਆਂ ਨਾਲ ਹੋ ਰਹੀ ਹੈ ਮੀਟਿੰਗ

Breaking News:ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਤਿੰਨੋਂ ਫ਼ੌਜ ਮੁੱਖੀਆਂ ਨਾਲ ਹੋ ਰਹੀ ਹੈ ਮੀਟਿੰਗ

Rocket attack on Jammu and Kashmir:ਜੰਮੂ-ਕਸ਼ਮੀਰ ਤੇ ਰਾਕੇਟ ਨਾਲ ਹਮਲਾ ਹੋਣ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਤਿੰਨੋਂ ਫ਼ੌਜ ਮੁੱਖੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ , ਇਸ ਮੀਟਿੰਗ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਦੇ ਇਸ ਰਾਕੇਟ ਹਮਲੇ ਦੇ ਚਲਦੇ ਵੱਡਾ ਫੈਂਸਲਾ ਆਉਣ ਦੀ ਸੰਭਾਵਨਾ...