Promotions in the Public Relations Department; 2 ਜੁਆਇੰਟ ਡਾਇਰੈਕਟਰ ਅਤੇ 6 ਡਿਪਟੀ ਡਾਇਰੈਕਟਰ ਬਣੇ

Promotions in the Public Relations Department; 2 ਜੁਆਇੰਟ ਡਾਇਰੈਕਟਰ ਅਤੇ 6 ਡਿਪਟੀ ਡਾਇਰੈਕਟਰ ਬਣੇ

Public Relations Department;ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਕੰਮ ਕਰਦੇ ਅੱਠ ਅਧਿਕਾਰੀਆਂ ਨੂੰ ਅੱਜ ਪਦਉੱਨਤ ਕੀਤਾ ਗਿਆ। ਵਿਭਾਗ ਵਿੱਚ ਕੰਮ ਕਰਦੇ ਦੋ ਡਿਪਟੀ ਡਾਇਰੈਕਟਰਾਂ ਨੂੰ ਪਦਉੱਨਤ ਕਰਕੇ ਜੁਆਇੰਟ ਡਾਇਰੈਕਟਰ ਅਤੇ ਪੰਜ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਨੂੰ ਡਿਪਟੀ ਡਾਇਰੈਕਟਰ ਤੇ ਇਕ ਆਰਟ ਐਗ਼ਜ਼ੈਕਿਟਵ ਨੂੰ ਡਿਪਟੀ...