ਚੰਡੀਗੜ੍ਹ ਨੂੰ ਜਲਦ ਮਿਲੇਗੀ ਟ੍ਰੈਫਿਕ ਜਾਮ ਤੋਂ ਰਾਹਤ, 1.6 ਕਿਲੋਮੀਟਰ ਲੰਬੇ ਟ੍ਰਿਬਿਊਨ ਫਲਾਈਓਵਰ ਲਈ 200 ਕਰੋੜ ਰੁਪਏ ਦੇ ਬਜਟ ਨੂੰ ਹਰੀ ਝੰਡੀ

ਚੰਡੀਗੜ੍ਹ ਨੂੰ ਜਲਦ ਮਿਲੇਗੀ ਟ੍ਰੈਫਿਕ ਜਾਮ ਤੋਂ ਰਾਹਤ, 1.6 ਕਿਲੋਮੀਟਰ ਲੰਬੇ ਟ੍ਰਿਬਿਊਨ ਫਲਾਈਓਵਰ ਲਈ 200 ਕਰੋੜ ਰੁਪਏ ਦੇ ਬਜਟ ਨੂੰ ਹਰੀ ਝੰਡੀ

Chandigarh Traffic Jam: ਟ੍ਰਿਬਿਊਨ ਚੌਕ ‘ਤੇ ਪ੍ਰਸਤਾਵਿਤ ਫਲਾਈਓਵਰ ਦੇ ਨਿਰਮਾਣ ਲਈ 240 ਕਰੋੜ ਰੁਪਏ ਦੇ ਸੋਧੇ ਹੋਏ ਅਨੁਮਾਨ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। Chandigarh Tribune Flyover: ਚੰਡੀਗੜ੍ਹ ‘ਚ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਦੇਣ ਲਈ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਨੂੰ ਆਖਰਕਾਰ...