ਸਮਾਰਟ ਫੋਨ ਦੀ ਵਰਤੋਂ ‘ਚ ਪੰਜਾਬੀ ਔਰਤਾਂ ਸਭ ਤੋਂ ਅੱਗੇ, ਪੇਂਡੂ ਔਰਤਾਂ ਕਰ ਰਹੀਆਂ ਇੰਟਰਨੈੱਟ ਦੀ ਜ਼ਿਆਦਾ ਵਰਤੋਂ

ਸਮਾਰਟ ਫੋਨ ਦੀ ਵਰਤੋਂ ‘ਚ ਪੰਜਾਬੀ ਔਰਤਾਂ ਸਭ ਤੋਂ ਅੱਗੇ, ਪੇਂਡੂ ਔਰਤਾਂ ਕਰ ਰਹੀਆਂ ਇੰਟਰਨੈੱਟ ਦੀ ਜ਼ਿਆਦਾ ਵਰਤੋਂ

Smartphones Usage: ਪੰਜਾਬ ‘ਚ 93.7% ਔਰਤਾਂ ਕੋਲ ਸਮਾਰਟ ਫ਼ੋਨ ਹਨ। ਇਸ ‘ਚ 98.5% ਸ਼ਹਿਰੀ ਅਤੇ 91% ਪੇਂਡੂ ਔਰਤਾਂ ਸ਼ਾਮਲ ਹਨ। Punjab’s Women Smartphone Usage: ਪੰਜਾਬ ਦੀਆਂ ਔਰਤਾਂ ਨੇ ਸਮਾਰਟ ਫੋਨ ਦੀ ਵਰਤੋਂ ‘ਚ ਮਰਦਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸੂਬੇ ਵਿੱਚ 96.7 ਫੀਸਤ ਔਰਤਾਂ ਸਮਾਰਟ...