Rachel Gupta ਨੇ ਵਾਪਸ ਕੀਤਾ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ, ਲਗਾਏ ਗੰਭੀਰ ਇਲਜ਼ਾਮ, ਕਾਨੂੰਨੀ ਲੜਾਈ ਲੜੇਗੀ ਰੇਚਲ

Rachel Gupta ਨੇ ਵਾਪਸ ਕੀਤਾ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ, ਲਗਾਏ ਗੰਭੀਰ ਇਲਜ਼ਾਮ, ਕਾਨੂੰਨੀ ਲੜਾਈ ਲੜੇਗੀ ਰੇਚਲ

Jalandhar’s Rachel Gupta ਨੇ ਦੱਸਿਆ ਕਿ ਉਸਨੇ ਤਾਜ ਵਾਪਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸਨੇ ਐਮਜੀਆਈ ‘ਤੇ ਦੋਸ਼ ਲਗਾਇਆ ਤੇ ਕਿਹਾ ਕਿ ਉਸ ਨਾਲ ਬਦਸਲੂਕੀ ਕੀਤੀ ਗਈ। ਰੇਚਲ ਨੇ ਪ੍ਰਬੰਧਕਾਂ ‘ਤੇ ਵੀ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। Rachel Gupta returns Miss Grand...