Movie Review: ਟੌਮ ਕਰੂਜ਼ ਦੀ ‘Mission Impossible’ ਨੇ kesari 2 ਤੇ jaat ਦਾ ਤੋੜਿਆ ਰਿਕਾਰਡ

Movie Review: ਟੌਮ ਕਰੂਜ਼ ਦੀ ‘Mission Impossible’ ਨੇ kesari 2 ਤੇ jaat ਦਾ ਤੋੜਿਆ ਰਿਕਾਰਡ

Entertainment News: ਟੌਮ ਕਰੂਜ਼ ਦੀ ਫਿਲਮ ‘ਮਿਸ਼ਨ ਇੰਪੌਸੀਬਲ ਦ ਫਾਈਨਲ ਰਿਕੋਨਿੰਗ’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਨੇ 70 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਨੇ ਪਹਿਲੇ ਦੋ ਦਿਨਾਂ ਵਿੱਚ ਹੀ 33.5 ਕਰੋੜ ਦੀ ਕਮਾਈ ਕੀਤੀ ਸੀ। ਆਓ ਜਾਣਦੇ ਹਾਂ ਫਿਲਮ ਦਾ ਹੁਣ ਤੱਕ ਬਾਕਸ ਆਫਿਸ ਕਲੈਕਸ਼ਨ...