Mithun Chakraborty ਖਿਲਾਫ BMC ਨੇ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਮਾਮਲਾ?

Mithun Chakraborty ਖਿਲਾਫ BMC ਨੇ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਮਾਮਲਾ?

Mithun Chakraborty Legal Trouble;ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਵੱਡਾ ਝਟਕਾ ਲੱਗਾ ਹੈ। ਅਦਾਕਾਰ ਨੂੰ ਬੀਐਮਸੀ (ਬ੍ਰਹਿਨਮੁੰਬਈ ਨਗਰ ਨਿਗਮ) ਤੋਂ ਨੋਟਿਸ ਮਿਲਿਆ ਹੈ। ਬੀਐਮਸੀ ਨੇ ਹੁਣ ਅਦਾਕਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਬੀਐਮਸੀ ਨੇ ਮਿਥੁਨ ਚੱਕਰਵਰਤੀ ਨੂੰ ਮਲਾਡ ਦੇ ਮਧ ਖੇਤਰ ਵਿੱਚ ਸਥਿਤ...