ਪੰਜਾਬ ਕਾਂਗਰਸ ਵਿਧਾਇਕ ਖਹਿਰਾ ਦਾ ਸਾਬਕਾ PSO ਗ੍ਰਿਫ਼ਤਾਰ; 2015 ਦੇ ਡਰੱਗਜ਼ ਕੇਸ ਨਾਲ ਜੁੜਿਆ ਹੈ ਮਾਮਲਾ

ਪੰਜਾਬ ਕਾਂਗਰਸ ਵਿਧਾਇਕ ਖਹਿਰਾ ਦਾ ਸਾਬਕਾ PSO ਗ੍ਰਿਫ਼ਤਾਰ; 2015 ਦੇ ਡਰੱਗਜ਼ ਕੇਸ ਨਾਲ ਜੁੜਿਆ ਹੈ ਮਾਮਲਾ

MLA Sukhpal Khaira PSO Arrested; ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਨੇੜਲੇ ਅਤੇ ਸਾਬਕਾ ਪੀ. ਐੱਸ. ਓ. (ਨਿੱਜੀ ਸੁਰੱਖਿਆ ਅਫ਼ਸਰ) ਜੋਗਾ ਸਿੰਘ ਨੂੰ ਨਸ਼ਾ ਤਸਕਰੀ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜੋਗਾ ਸਿੰਘ ਨੂੰ ਫਾਜ਼ਿਲਕਾ ਪੁਲਸ ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ...