ਰਾਜਪੁਰਾ ਪੁਲਿਸ ਵੱਲੋਂ ਦੋ ਮੋਟਰਸਾਈਕਲ ਅਤੇ ਮੋਬਾਈਲ ਚੋਰ ਕਾਬੂ, ਹਥਿਆਰ ਅਤੇ ਚੋਰੀ ਦੀ ਬਾਈਕ ਬਰਾਮਦ

ਰਾਜਪੁਰਾ ਪੁਲਿਸ ਵੱਲੋਂ ਦੋ ਮੋਟਰਸਾਈਕਲ ਅਤੇ ਮੋਬਾਈਲ ਚੋਰ ਕਾਬੂ, ਹਥਿਆਰ ਅਤੇ ਚੋਰੀ ਦੀ ਬਾਈਕ ਬਰਾਮਦ

Punjab News: ਰਾਜਪੁਰਾ ਸ਼ਹਿਰ ਵਿਚ ਵਧ ਰਹੀਆਂ ਚੋਰੀਆਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਸੀ, ਜਿਸ ਸਬੰਧੀ ਰਾਜਪੁਰਾ ਸਿਟੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਰਾਮਦਗੀ ‘ਚ ਕਿਰਪਾਨ, ਦਾਤਰ ਅਤੇ ਬਿਨਾਂ ਨੰਬਰ ਵਾਲੀ ਮੋਟਰਸਾਈਕਲ...