Apple I-Phone ਦੀ 50 ਫ਼ੀਸਦ ਕੀਮਤਾਂ ਵਧਣ ਦੇ ਆਸਾਰ,ਜਲਦ ਤੈਅ ਹੋ ਸਕਦੀਆਂ ਨੇ ਕੀਮਤਾਂ

Apple I-Phone ਦੀ 50 ਫ਼ੀਸਦ ਕੀਮਤਾਂ ਵਧਣ ਦੇ ਆਸਾਰ,ਜਲਦ ਤੈਅ ਹੋ ਸਕਦੀਆਂ ਨੇ ਕੀਮਤਾਂ

iPhone Prices May increase:ਟਰੰਪ ਵੱਲੋਂ ਲਾਏ ਵਸਤੂਆਂ ਤੇ ਵੱਖ-ਵੱਖ ਤਰਾਂ ਦੇ ਟੈਰਿਫ ਨਾਲ ਲੋਕਾਂ ਦੀ ਜੇਬ੍ਹਾਂ ਤੇ ਵੱਡਾ ਅਸਰ ਪੈ ਰਿਹਾ ਹੈ,ਇਸ ਦੇ ਚਲਦੇ ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਆਈਫੋਨ ਸਮੇਤ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ ਲਈ ਭੱਜ ਦੌੜ ਕਰ ਰਹੇ...