Haryana ਵਿੱਚ ਮੌਕ ਡ੍ਰਿਲ ਅਤੇ ਬਲੈਕਆਊਟ ਮੁਅੱਤਲ, ਕੇਂਦਰ ਸਰਕਾਰ ਨੇ ਨਵੇਂ ਆਦੇਸ਼ਾਂ ਤੱਕ ਇਨ੍ਹਾਂ ‘ਤੇ ਲਗੀ ਪਾਬੰਦੀ

Haryana ਵਿੱਚ ਮੌਕ ਡ੍ਰਿਲ ਅਤੇ ਬਲੈਕਆਊਟ ਮੁਅੱਤਲ, ਕੇਂਦਰ ਸਰਕਾਰ ਨੇ ਨਵੇਂ ਆਦੇਸ਼ਾਂ ਤੱਕ ਇਨ੍ਹਾਂ ‘ਤੇ ਲਗੀ ਪਾਬੰਦੀ

Haryana News: ਹਰਿਆਣਾ ਵਿੱਚ ਅੱਜ ਹੋਣ ਵਾਲੀ ਮੌਕ ਡ੍ਰਿਲ ਅਤੇ ਬਲੈਕਆਊਟ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ‘ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਆਪ੍ਰੇਸ਼ਨ ਸ਼ੀਲਡ ਤਹਿਤ, ਇਹ ਅਭਿਆਸ ਡਰੋਨ ਅਤੇ ਮਿਜ਼ਾਈਲਾਂ ਵਰਗੇ ਹਵਾਈ ਹਮਲਿਆਂ ਨਾਲ ਨਜਿੱਠਣ ਲਈ ਕੀਤਾ ਜਾਣਾ ਸੀ। ਹੁਣ ਕੇਂਦਰ ਸਰਕਾਰ ਨਵੀਂ ਤਾਰੀਖ ਦਾ ਐਲਾਨ ਬਾਅਦ ਵਿੱਚ...