ਮੁਅੱਤਲ ਐਸਐਚਓ ਅਰਸ਼ਪ੍ਰੀਤ ਨੂੰ ਐਲਾਨਿਆ ਭਗੌੜਾ, ਪੰਜਾਬ ਪੁਲਿਸ ਦੀ ਸਾਬਕਾ ਕੋਰੋਨਾ ਵਾਰੀਅਰ ਮਹਿਲਾ

ਮੁਅੱਤਲ ਐਸਐਚਓ ਅਰਸ਼ਪ੍ਰੀਤ ਨੂੰ ਐਲਾਨਿਆ ਭਗੌੜਾ, ਪੰਜਾਬ ਪੁਲਿਸ ਦੀ ਸਾਬਕਾ ਕੋਰੋਨਾ ਵਾਰੀਅਰ ਮਹਿਲਾ

SHO Arshpreet Kaur: ਪੰਜਾਬ ਪੁਲਿਸ ਦੀ ਕੋਰੋਨਾ ਵਾਰੀਅਰ ਰਹੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਵਿਭਾਗ ਨੇ 9 ਮਹੀਨੇ ਪਹਿਲਾਂ ਮੁਅੱਤਲ ਕਰ ਦਿੱਤਾ ਸੀ, ਪਰ ਹੁਣ ਅਦਾਲਤ ਨੇ ਅਰਸ਼ਪ੍ਰੀਤ ਨੂੰ ਭਗੌੜਾ ਐਲਾਨ ਦਿੱਤਾ ਹੈ। ਜਦੋਂ ਅਰਸ਼ਪ੍ਰੀਤ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ, ਤਾਂ ਉਸ...