ਮੋਗਾ ਪੁਲਿਸ ਨੇ ਮਹਿਲਾ ਤਸਕਰ ਦਾ 80 ਲੱਖ ਰੁਪਏ ਦਾ ਘਰ ਕੀਤਾ ਜ਼ਬਤ

ਮੋਗਾ ਪੁਲਿਸ ਨੇ ਮਹਿਲਾ ਤਸਕਰ ਦਾ 80 ਲੱਖ ਰੁਪਏ ਦਾ ਘਰ ਕੀਤਾ ਜ਼ਬਤ

Punjab News: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇੱਕ ਵਾਰ ਫਿਰ ਨਸ਼ਿਆਂ ਵਿਰੁੱਧ ਜੰਗ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਪੁਲਿਸ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰ ਰਹੀ ਹੈ। ਮੋਗਾ ਜ਼ਿਲ੍ਹੇ ਦੀ ਬਾਘਾਪੁਰਾਣਾ ਪੁਲਿਸ ਵੱਲੋਂ ਅੱਜ ਡੀਐਸਪੀ ਦਲਬੀਰ ਸਿੰਘ...