ਮੋਹਾਲੀ ਵਿੱਚ ਮੋਮੋਸ ਫੈਕਟਰੀ ਮਾਮਲੇ ਵਿੱਚ ਖੁਲਾਸਾ, ਡੀਸੀ ਨੇ ਕਿਹਾ- ਕੁੱਤੇ ਦਾ ਨਹੀਂ, ਬੱਕਰੀ ਦਾ ਸੀ ਹਿੱਸਾ, ਰਿਪੋਰਟ ਆਈ ਸਾਹਮਣੇ

ਮੋਹਾਲੀ ਵਿੱਚ ਮੋਮੋਸ ਫੈਕਟਰੀ ਮਾਮਲੇ ਵਿੱਚ ਖੁਲਾਸਾ, ਡੀਸੀ ਨੇ ਕਿਹਾ- ਕੁੱਤੇ ਦਾ ਨਹੀਂ, ਬੱਕਰੀ ਦਾ ਸੀ ਹਿੱਸਾ, ਰਿਪੋਰਟ ਆਈ ਸਾਹਮਣੇ

Punjab News: ਮੋਹਾਲੀ ਦੇ ਮਟੌਰ ਵਿੱਚ ਇੱਕ ਮੋਮੋਜ਼ ਬਣਾਉਣ ਵਾਲੀ ਫੈਕਟਰੀ ਦੀ ਰਸੋਈ ਵਿੱਚੋਂ ਬਰਾਮਦ ਹੋਏ ਮਾਸ ਦੇ ਟੁਕੜੇ ਦਾ ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਨੇ ਇੱਕ ਬੱਕਰੀ/ਭੇਡੂ ਦੇ ਸਰੀਰ ਦੇ ਹਿੱਸੇ ਵਜੋਂ ਵਿਸ਼ਲੇਸ਼ਣ ਕੀਤਾ ਹੈ। ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਮੋਮੋਜ਼...