Mohali ਤੋਂ ਲਾਪਤਾ ਪ੍ਰਿੰਸੀਪਲ ਦੀ ਲਾਸ਼ ਪੰਚਕੂਲਾ ਵਿੱਚ ਮਿਲੀ; 4 ਦਿਨ ਪਹਿਲਾਂ ਘਰੋਂ ਸੀ ਨਿਕਲਿਆ

Mohali ਤੋਂ ਲਾਪਤਾ ਪ੍ਰਿੰਸੀਪਲ ਦੀ ਲਾਸ਼ ਪੰਚਕੂਲਾ ਵਿੱਚ ਮਿਲੀ; 4 ਦਿਨ ਪਹਿਲਾਂ ਘਰੋਂ ਸੀ ਨਿਕਲਿਆ

Mohali Incident: 4 ਦਿਨ ਪਹਿਲਾਂ ਮੋਹਾਲੀ ਤੋਂ ਲਾਪਤਾ ਹੋਏ ਸੇਵਾਮੁਕਤ ਪ੍ਰਿੰਸੀਪਲ ਅਮਰਜੀਤ ਸਿੰਘ ਦੀ ਲਾਸ਼ ਪੰਚਕੂਲਾ ਵਿੱਚ ਬਰਾਮਦ ਹੋਈ ਹੈ। ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਹੈ। ਉਹ 3 ਜੁਲਾਈ ਤੋਂ ਲਾਪਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਮੋਹਾਲੀ ਲਿਆਂਦਾ...