ਮੋਹਾਲੀ ‘ਚ ਕਾਰ ਚਾਲਕ ਨੂੰ ਟ੍ਰੈਫ਼ਿਕ ਪੁਲਿਸ ਦੀ ਗਲਤੀ ਪਈ ਮਹਿੰਗੀ, CCTV ਨਿਗਰਾਨੀ ‘ਤੇ ਉਠਾਏ ਗਏ ਸਵਾਲ

ਮੋਹਾਲੀ ‘ਚ ਕਾਰ ਚਾਲਕ ਨੂੰ ਟ੍ਰੈਫ਼ਿਕ ਪੁਲਿਸ ਦੀ ਗਲਤੀ ਪਈ ਮਹਿੰਗੀ, CCTV ਨਿਗਰਾਨੀ ‘ਤੇ ਉਠਾਏ ਗਏ ਸਵਾਲ

Mohali Traffic Police; ਮੋਹਾਲੀ ਟ੍ਰੈਫਿਕ ਪੁਲਿਸ ਦੀ ਇੱਕ ਵੱਡੀ ਗਲਤੀ ਸਾਹਮਣੇ ਆਈ ਹੈ, ਜਿਸ ਨੇ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਦੇ ਕੰਮਕਾਜ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਦਰਅਸਲ, ਐਕਟਿਵਾ ਸਕੂਟਰ ‘ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਚਲਾਨ ਜਾਰੀ ਕੀਤਾ ਗਿਆ ਸੀ, ਪਰ ਉਹ ਚਲਾਨ ਗਲਤੀ ਨਾਲ ਇੱਕ...