RSS ਮੁਖੀ ਦੇ ਜਨਮਦਿਨ ‘ਤੇ PM ਮੋਦੀ ਦਾ ਲੇਖ, ਮੋਹਨ ਭਾਗਵਤ ਦੇ ਪਰਿਵਾਰ ਨਾਲ ਡੂੰਗੇ ਰਿਸ਼ਤੇ ਦਾ ਕੀਤਾ ਪ੍ਰਗਟਾਵਾ

RSS ਮੁਖੀ ਦੇ ਜਨਮਦਿਨ ‘ਤੇ PM ਮੋਦੀ ਦਾ ਲੇਖ, ਮੋਹਨ ਭਾਗਵਤ ਦੇ ਪਰਿਵਾਰ ਨਾਲ ਡੂੰਗੇ ਰਿਸ਼ਤੇ ਦਾ ਕੀਤਾ ਪ੍ਰਗਟਾਵਾ

Mohan Bhagwat Birthday: ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਭਾਗਵਤ ਜੀ ਨੇ ਆਰਐਸਐਸ ਵਿੱਚ ਕਈ ਅਹੁਦਿਆਂ ‘ਤੇ ਕੰਮ ਕੀਤਾ। 1990 ਦੇ ਦਹਾਕੇ ਵਿੱਚ ਆਲ ਇੰਡੀਆ ਫਿਜ਼ੀਕਲ ਚੀਫ਼ ਵਜੋਂ ਉਨ੍ਹਾਂ ਦਾ ਕਾਰਜਕਾਲ ਵਲੰਟੀਅਰਾਂ ਦੁਆਰਾ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। ਆਰਐਸਐਸ ਮੁਖੀ ਮੋਹਨ ਭਾਗਵਤ ਦੇ ਜਨਮ ਦਿਨ ‘ਤੇ, ਪ੍ਰਧਾਨ...