ਕੰਗਨਾ ਰਣੌਤ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਰੱਦ ਨਹੀਂ ਹੋਵੇਗੀ ਦਾਦੀ ਮਹਿੰਦਰ ਕੌਰ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ

ਕੰਗਨਾ ਰਣੌਤ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਰੱਦ ਨਹੀਂ ਹੋਵੇਗੀ ਦਾਦੀ ਮਹਿੰਦਰ ਕੌਰ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ

Punjab Haryana High Court: ਕੰਗਨਾ ਦੀ ਇਸ ਪਟੀਸ਼ਨ ਨੂੰ ਰੱਦ ਕਰਨ ਤੋਂ ਬਾਅਦ, ਹੁਣ ਕੰਗਨਾ ਵਿਰੁੱਧ ਜੋ ਮੁਕੱਦਮਾ 2022 ਤੋਂ ਰੋਕਿਆ ਗਿਆ ਸੀ, ਮੁੜ ਸ਼ੁਰੂ ਹੋਵੇਗਾ। Defamation Case on Kangana Ranaut by Mohinder Kaur: 2020 ‘ਚ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਦਿੱਲੀ ਬਾਰਡਰਾਂ ‘ਚ...