ਦੱਖਣੀ ਭਾਰਤੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਹੇਸ਼ ਬਾਬੂ ਨੂੰ ED ਨੇ ਭੇਜਿਆ ਸੰਮਨ , 27 ਅਪ੍ਰੈਲ ਨੂੰ ਤਲਬ

ਦੱਖਣੀ ਭਾਰਤੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਹੇਸ਼ ਬਾਬੂ ਨੂੰ ED ਨੇ ਭੇਜਿਆ ਸੰਮਨ , 27 ਅਪ੍ਰੈਲ ਨੂੰ ਤਲਬ

Mahesh Babu Summon:ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹੈਦਰਾਬਾਦ ਸਥਿਤ ਰੀਅਲ ਅਸਟੇਟ ਫਰਮਾਂ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਵਿੱਚ ਅਦਾਕਾਰ ਮਹੇਸ਼ ਬਾਬੂ ਨੂੰ 28 ਅਪ੍ਰੈਲ ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ, 16 ਅਪ੍ਰੈਲ ਨੂੰ, ਈਡੀ ਨੇ ਤੇਲੰਗਾਨਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਦੇ ਅਨੁਸਾਰ,...