ਪੰਜਾਬ “ਚ ਮਾਨਸੂਨ ਦੇ ਆਸਾਰ, ਮੌਸਮ ਵਿਭਾਗ ਅਨੁਸਾਰ ਇਹਨਾਂ ਜ਼ਿਲਿਆਂ ‘ਚ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਹਾਲ

ਪੰਜਾਬ “ਚ ਮਾਨਸੂਨ ਦੇ ਆਸਾਰ, ਮੌਸਮ ਵਿਭਾਗ ਅਨੁਸਾਰ ਇਹਨਾਂ ਜ਼ਿਲਿਆਂ ‘ਚ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਹਾਲ

Punjab Weather Update: ਪੰਜਾਬ ਵਾਸੀਆਂ ਲਈ ਜੂਨ ਦੀ ਭੱਖਦੀ ਗਰਮੀ ਵਿਚਾਲੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਜਲਦ ਹੀ ਮਾਨਸੂਨ ਦੀ ਐਂਟਰੀ ਨਾਲ ਮੌਸਮ ਬਦਲ ਜਾਏਗਾ ਅਤੇ ਲੋਕਾਂ ਨੂੰ ਤੱਪਦੀ ਧੁੱਪ ਤੋਂ ਰਾਹਤ ਮਿਲੇਗੀ। ਜਾਣਕਾਰੀ ਮੁਤਾਬਕ ਪਿਛਲੇ 24 ਘੰਟਿਆਂ ਵਿੱਚ, ਦੱਖਣ-ਪੱਛਮੀ ਮਾਨਸੂਨ ਹੁਣ ਬਿਹਾਰ, ਪੂਰਬੀ ਉੱਤਰ...