Monsoon: ਦੇਸ਼ ਭਰ ਵਿੱਚ ਮਾਨਸੂਨ ਨੇ ਦਿੱਤੀ ਦਸਤਕ, ਦਿੱਲੀ-ਐਨਸੀਆਰ ਤੋਂ ਰਾਜਸਥਾਨ ਤੱਕ ਭਾਰੀ ਬਾਰਿਸ਼, ਜਾਣੋ ਤੁਹਾਡੇ ਰਾਜ ਵਿੱਚ ਮੌਸਮ ਕਿਹੋ ਜਿਹਾ ਰਹੇਗਾ

Monsoon: ਦੇਸ਼ ਭਰ ਵਿੱਚ ਮਾਨਸੂਨ ਨੇ ਦਿੱਤੀ ਦਸਤਕ, ਦਿੱਲੀ-ਐਨਸੀਆਰ ਤੋਂ ਰਾਜਸਥਾਨ ਤੱਕ ਭਾਰੀ ਬਾਰਿਸ਼, ਜਾਣੋ ਤੁਹਾਡੇ ਰਾਜ ਵਿੱਚ ਮੌਸਮ ਕਿਹੋ ਜਿਹਾ ਰਹੇਗਾ

Monsoon Start In India: ਦਿੱਲੀ ਐਨਸੀਆਰ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਮਾਨਸੂਨ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਉਹ ਇੰਤਜ਼ਾਰ ਖਤਮ ਹੋ ਗਿਆ ਹੈ, ਕਿਉਂਕਿ ਮੌਨਸੂਨ ਦੇ ਆਉਣ ਦੀ ਜਾਣਕਾਰੀ ਮੌਸਮ ਵਿਭਾਗ ਵੱਲੋਂ ਅਧਿਕਾਰਤ ਤੌਰ ‘ਤੇ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਵਿਗਿਆਨੀ ਡਾ. ਨਰੇਸ਼ ਕੁਮਾਰ ਨੇ ਕਿਹਾ ਕਿ 29 ਜੂਨ ਨੂੰ...