ਹਿਮਾਚਲ Landslide ਦੀ ਚਪੇਟ ‘ਚ ਆਏ ਵਾਹਨ, ਵਾਲ-ਵਾਲ ਬਚਿਆ ਡਰਾਈਵਰ, ਦੇਖੋ ਵੀਡੀਓ

ਹਿਮਾਚਲ Landslide ਦੀ ਚਪੇਟ ‘ਚ ਆਏ ਵਾਹਨ, ਵਾਲ-ਵਾਲ ਬਚਿਆ ਡਰਾਈਵਰ, ਦੇਖੋ ਵੀਡੀਓ

Himachal Landslide; ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸ਼ਿਲਾਈ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-5 ‘ਤੇ ਅੱਜ ਸਵੇਰੇ ਇੱਕ ਵੱਡਾ ਪਹਾੜ ਸੜਕ ‘ਤੇ ਡਿੱਗ ਗਿਆ। ਇੱਕ ਟਿੱਪਰ ਅਤੇ ਆਯੂਸ਼ ਵਿਭਾਗ ਦਾ ਇੱਕ ਵਾਹਨ ਇਸਦੀ ਲਪੇਟ ਵਿੱਚ ਆ ਗਏ। ਦੋਵਾਂ ਵਾਹਨਾਂ ਦੇ ਡਰਾਈਵਰ ਵਾਲ-ਵਾਲ ਬਚ ਗਏ। ਜੇਕਰ ਸਤੌਣ ਨੇੜੇ...