Punjab Weather Today: ਪੰਜਾਬ ‘ਚ ਮਾਨਸੂਨ ਕਮਜ਼ੋਰ, IMD ਨੇ ਅਗਲੇ 4 ਦਿਨ ਲਈ ਕਿਹਾ…

Punjab Weather Today: ਪੰਜਾਬ ‘ਚ ਮਾਨਸੂਨ ਕਮਜ਼ੋਰ, IMD ਨੇ ਅਗਲੇ 4 ਦਿਨ ਲਈ ਕਿਹਾ…

Punjab Weather Today: ਪੰਜਾਬ ਵਿੱਚ ਅਗਲੇ ਚਾਰ ਦਿਨਾਂ ਤੱਕ ਮੌਸਮ ਵਿਭਾਗ ਵੱਲੋਂ ਕੋਈ ਵੀ ਚੇਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ। ਬੀਤੇ ਦਿਨ ਵੀ ਸਿਰਫ ਕੁਝ ਥਾਵਾਂ ‘ਤੇ ਹੀ ਹਲਕੀ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਵੱਡਾ ਫਰਕ ਨਹੀਂ ਆਇਆ ਅਤੇ ਇਹ ਆਮ ਦਰਜੇ ਦੇ ਨੇੜੇ ਹੀ ਬਣਿਆ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ...