ਸ਼ੁਭਮਨ ਗਿੱਲ ਨੇ ਨੰਬਰ ਇੱਕ ਸਥਾਨ ‘ਤੇ ਕੀਤਾ ਕਬਜ਼ਾ, ਇੰਨੇ ਸਾਲਾਂ ਦਾ ਤੋੜਿਆ Record

ਸ਼ੁਭਮਨ ਗਿੱਲ ਨੇ ਨੰਬਰ ਇੱਕ ਸਥਾਨ ‘ਤੇ ਕੀਤਾ ਕਬਜ਼ਾ, ਇੰਨੇ ਸਾਲਾਂ ਦਾ ਤੋੜਿਆ Record

ਭਾਰਤ ਅਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਚੱਲ ਰਹੀ ਹੈ। ਸ਼ੁਭਮਨ ਗਿੱਲ ਇਸ ਸੀਰੀਜ਼ ਲਈ ਭਾਰਤੀ ਟੀਮ ਦੇ ਕਪਤਾਨ ਹਨ ਅਤੇ ਉਹ ਸ਼ਾਨਦਾਰ ਬੱਲੇਬਾਜ਼ੀ ਵੀ ਕਰ ਰਹੇ ਹਨ। ਗਿੱਲ ਸੀਰੀਜ਼ ਦੇ ਤੀਜੇ ਮੈਚ ਦੀ ਦੂਜੀ ਪਾਰੀ ਵਿੱਚ ਸਸਤੇ ਵਿੱਚ ਆਊਟ ਹੋ ਗਏ, ਇਸ ਤੋਂ ਬਾਅਦ ਵੀ ਉਨ੍ਹਾਂ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਗਿੱਲ ਹੁਣ ਇੰਗਲੈਂਡ...