ਰਿਸ਼ਤੇ ਹੋਏ ਸ਼ਰਮਸ਼ਾਰ! ਪੁੱਤਰ ਨੇ ਮਾਂ ਨਾਲ ਕਰਵਾਇਆ ਵਿਆਹ,ਪਿਤਾ ਨੇ ਸ਼ਿਕਾਇਤ ਕਰਵਾਈ ਦਰਜ਼

ਰਿਸ਼ਤੇ ਹੋਏ ਸ਼ਰਮਸ਼ਾਰ! ਪੁੱਤਰ ਨੇ ਮਾਂ ਨਾਲ ਕਰਵਾਇਆ ਵਿਆਹ,ਪਿਤਾ ਨੇ ਸ਼ਿਕਾਇਤ ਕਰਵਾਈ ਦਰਜ਼

Haryana News; ਨੂਹ ਜ਼ਿਲ੍ਹੇ ਵਿੱਚ ਮਮਤਾ ਨੂੰ ਸ਼ਰਮਿੰਦਾ ਕਰਨ ਵਾਲਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਇੱਕ ਪਿੰਡ ਵਿੱਚ, ਇੱਕ 17 ਸਾਲਾ ਨਾਬਾਲਗ ਲੜਕਾ ਆਪਣੀ ਸੌਤੇਲੀ ਮਾਂ ਨਾਲ ਭੱਜ ਗਿਆ, ਜੋ ਕਿ ਇਲਾਕੇ ‘ਚ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਲੜਕੇ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ...