Hoshiarpur: 18 ਦਿਨ ਦੀ ਨਵਜਨਮੀ ਧੀ ਨੂੰ ਛੱਡ ਮਾਂ ਚਲੀ ਗਈ ਪਿਛੋਕੜ ਘਰ, ਸਹੁਰੇ ਪਰਿਵਾਰ ਨੇ ਕਿਹਾ – ਆ ਜਾਵੇ ਤੇ ਬੱਚੀ ਨੂੰ ਸੰਭਾਲੇ

Hoshiarpur: 18 ਦਿਨ ਦੀ ਨਵਜਨਮੀ ਧੀ ਨੂੰ ਛੱਡ ਮਾਂ ਚਲੀ ਗਈ ਪਿਛੋਕੜ ਘਰ, ਸਹੁਰੇ ਪਰਿਵਾਰ ਨੇ ਕਿਹਾ – ਆ ਜਾਵੇ ਤੇ ਬੱਚੀ ਨੂੰ ਸੰਭਾਲੇ

ਹੁਸ਼ਿਆਰਪੁਰ, 24 ਜੁਲਾਈ:ਅੱਜ ਦੇ ਕਲਯੁਗੀ ਸਮੇਂ ਵਿੱਚ ਜਿੱਥੇ ਅਸੀਂ ਵੱਡੇ ਪੈਮਾਨੇ ’ਤੇ ਮਾਂ-ਪਿਉ ਦੀ ਅਣਦੇਖੀ ਜਾਂ ਉਨ੍ਹਾਂ ਨਾਲ ਦੁਰਵਿਹਾਰ ਦੀਆਂ ਘਟਨਾਵਾਂ ਵੇਖ ਰਹੇ ਹਾਂ, ਉੱਥੇ ਹੀ ਹੁਸ਼ਿਆਰਪੁਰ ਦੇ ਮਹੱਲਾ ਸਲਵਾੜਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਮਾਂ ਅਤੇ ਮਾਤਾ ਧਰਮ ਨੂੰ ਵੀ ਸ਼ਰਮਸਾਰ ਕਰ ਦਿੱਤਾ। ਨਵਜਨਮੀ ਬੱਚੀ...