ਸੈਂਸਰ ਬੋਰਡ ਨੇ ਇਸ ਨਵੀਂ ਪੰਜਾਬੀ ਫਿਲਮ ਨੂੰ ਦਿੱਤੀ ਹਰੀ ਝੰਡੀ, ਇਸ ਬਦਲਾਅ ਨਾਲ ਹੋਵੇਗੀ ਰਿਲੀਜ਼

ਸੈਂਸਰ ਬੋਰਡ ਨੇ ਇਸ ਨਵੀਂ ਪੰਜਾਬੀ ਫਿਲਮ ਨੂੰ ਦਿੱਤੀ ਹਰੀ ਝੰਡੀ, ਇਸ ਬਦਲਾਅ ਨਾਲ ਹੋਵੇਗੀ ਰਿਲੀਜ਼

Punjabi movie Paani release date;ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੀ ਕੁੜਿੱਕੀ ‘ਚ ਫਸੀ ਪੰਜਾਬੀ ਲਘੂ ਫਿਲਮ ‘ਸ਼ਹਾਦਤ’ ਨੂੰ ਆਖਿਰਕਾਰ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ, ਹਾਲਾਂਕਿ ਹੁਣ ਬਦਲਵੇਂ ਨਾਂਅ ‘ਪਾਣੀ’ ਹੇਠ ਇਸ ਨੂੰ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਕੀਤਾ...