ਰਤਲਾਮ ਵਿੱਚ ਮੀਂਹ ਨੇ ਮਚਾਈ ਤਬਾਹੀ, ਕੇਦਾਰੇਸ਼ਵਰ ਮਹਾਦੇਵ ਮੰਦਰ ਪਾਣੀ ਨਾਲ ਭਰਿਆ; ਸ਼ਰਧਾਲੂਆਂ ਦੇ ਐਂਟਰੀ ‘ਤੇ ਪਾਬੰਦੀ

ਰਤਲਾਮ ਵਿੱਚ ਮੀਂਹ ਨੇ ਮਚਾਈ ਤਬਾਹੀ, ਕੇਦਾਰੇਸ਼ਵਰ ਮਹਾਦੇਵ ਮੰਦਰ ਪਾਣੀ ਨਾਲ ਭਰਿਆ; ਸ਼ਰਧਾਲੂਆਂ ਦੇ ਐਂਟਰੀ ‘ਤੇ ਪਾਬੰਦੀ

Ratlam Kedareshwar Temple; ਭਾਰੀ ਮੀਂਹ ਕਾਰਨ ਝਰਨਾ ਭਿਆਨਕ ਰੂਪ ਵਿੱਚ ਹੈ। ਝਰਨੇ ਦੇ ਓਵਰਫਲੋਅ ਹੋਣ ਕਾਰਨ ਕੇਦਾਰੇਸ਼ਵਰ ਮੰਦਰ ਕੰਪਲੈਕਸ ਪਾਣੀ ਵਿੱਚ ਡੁੱਬ ਗਿਆ ਹੈ। ਜਿਸ ਕਾਰਨ ਸ਼ਰਧਾਲੂਆਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਰਤਲਾਮ ਵਿੱਚ ਰੁਕ-ਰੁਕ...
ਬਾਗੇਸ਼ਵਰ ਧਾਮ ਵਿੱਚ ਇੱਕ ਹਫ਼ਤੇ ਵਿੱਚ ਦੂਜਾ ਵੱਡਾ ਹਾਦਸਾ, ਮੀਂਹ ਦੌਰਾਨ ਢਾਬੇ ਦੀ ਡਿੱਗੀ ਕੰਧ, ਇੱਕ ਦੀ ਮੌਤ ਤੇ ਕਈ ਜ਼ਖਮੀ

ਬਾਗੇਸ਼ਵਰ ਧਾਮ ਵਿੱਚ ਇੱਕ ਹਫ਼ਤੇ ਵਿੱਚ ਦੂਜਾ ਵੱਡਾ ਹਾਦਸਾ, ਮੀਂਹ ਦੌਰਾਨ ਢਾਬੇ ਦੀ ਡਿੱਗੀ ਕੰਧ, ਇੱਕ ਦੀ ਮੌਤ ਤੇ ਕਈ ਜ਼ਖਮੀ

Bageshwar Dham Dhaba Wall Collapse: ਇੱਕ ਵਾਰ ਫਿਰ ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਸਥਿਤ ਬਾਗੇਸ਼ਵਰ ਧਾਮ ਵਿੱਚ ਭਾਰੀ ਬਾਰਿਸ਼ ਕਾਰਨ ਇੱਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿੱਜੀ ਢਾਬੇ ਦੀ ਕੰਧ ਡਿੱਗਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ ਜਦੋਂ ਕਿ 12 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਾਰੇ ਜ਼ਖਮੀਆਂ ਦਾ...
ਮੱਧ ਪ੍ਰਦੇਸ਼ ਵਿਆਹ ਸਮਾਗਮ ਤੋਂ ਪਰਤ ਰਹੇ 9 ਲੋਕਾਂ ਦੀ ਦਰਦਨਾਕ ਮੌਤ, ਘਰ ‘ਚ ਸੋਗ ਦੀ ਲਹਿਰ

ਮੱਧ ਪ੍ਰਦੇਸ਼ ਵਿਆਹ ਸਮਾਗਮ ਤੋਂ ਪਰਤ ਰਹੇ 9 ਲੋਕਾਂ ਦੀ ਦਰਦਨਾਕ ਮੌਤ, ਘਰ ‘ਚ ਸੋਗ ਦੀ ਲਹਿਰ

Jhabua Road Accident;ਮੱਧ ਪ੍ਰਦੇਸ਼ ਦੇ ਝਾਬੂਆ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਆਈ ਹੈ। ਮੰਗਲਵਾਰ-ਬੁੱਧਵਾਰ ਰਾਤ ਨੂੰ ਇੱਥੇ ਇੱਕ ਟੈਂਕਰ ਦੀ ਟੱਕਰ ਨਾਲ ਈਕੋ ਗੱਡੀ ਵਿੱਚ ਸਵਾਰ ਨੌਂ ਪਿੰਡ ਵਾਸੀਆਂ ਦੀ ਮੌਤ ਹੋ ਗਈ। ਜਦੋਂ ਕਿ ਇੱਕ ਨੌਜਵਾਨ ਔਰਤ ਅਤੇ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਏ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।...
Ujjain News ; ਗਲਤ ਟ੍ਰੇਨ ਵਿੱਚ ਬੈਠੀ ਕੁੜੀ ਨੇ ਅਚਾਨਕ ਮਾਰੀ ਛਾਲ , RPF ਜਵਾਨ ਨੇ ਬਚਾਈ ਜਾਨ

Ujjain News ; ਗਲਤ ਟ੍ਰੇਨ ਵਿੱਚ ਬੈਠੀ ਕੁੜੀ ਨੇ ਅਚਾਨਕ ਮਾਰੀ ਛਾਲ , RPF ਜਵਾਨ ਨੇ ਬਚਾਈ ਜਾਨ

Ujjain Railway Station : ਐਤਵਾਰ ਸਵੇਰੇ ਉਜੈਨ ਰੇਲਵੇ ਸਟੇਸ਼ਨ ‘ਤੇ ਟ੍ਰੇਨ ਵਿੱਚ ਬੈਠੀ ਕੁੜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਤਾਂ ਉਸਨੇ ਬਿਨਾਂ ਜ਼ਿਆਦਾ ਸੋਚੇ-ਸਮਝੇ ਟ੍ਰੇਨ ਤੋਂ ਛਾਲ ਮਾਰ ਦਿੱਤੀ। ਰੇਲਗੱਡੀ ਦੀ ਰਫ਼ਤਾਰ ਜ਼ਿਆਦਾ ਨਹੀਂ ਸੀ ਪਰ ਹਾਦਸਾ ਹੋ ਸਕਦਾ ਸੀ। ਮੌਕੇ ‘ਤੇ ਮੌਜੂਦ RPF ਜਵਾਨਾਂ ਨੇ...
ਬੇਕਾਬੂ ਹੋਈ ਬੋਲੈਰੋ ਗੱਡੀ ਪੁਲ ਤੋਂ ਨਦੀ ‘ਚ ਡਿੱਗੀ,ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੋਈ ਮੌਤ

ਬੇਕਾਬੂ ਹੋਈ ਬੋਲੈਰੋ ਗੱਡੀ ਪੁਲ ਤੋਂ ਨਦੀ ‘ਚ ਡਿੱਗੀ,ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੋਈ ਮੌਤ

Madhya Pradesh damoh accident:ਮੱਧ ਪ੍ਰਦੇਸ਼ ਤੋਂ ਬੇਹੱਦ ਮੰਦਭਾਗੀ ਖ਼ਬਰ ਆ ਰਹੀ ਹੈ ਜਿੱਥੇ ਦਮੋਹ ਜ਼ਿਲ੍ਹੇ ਵਿੱਚ ਅੱਜ ਯਾਨੀ 22 ਅਪ੍ਰੈਲ ਨੂੰ ਇੱਕ ਬੋਲੈਰੋ ਪੁਲ ਤੋਂ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ...