MP ਵਿਕਰਮਜੀਤ ਸਿੰਘ ਸਾਹਨੀ ਨੇ ਹੜ੍ਹ ਪੀੜਤਾਂ ਲਈ ਮੋਟਰਬੋਟ, ਐਂਬੂਲੈਂਸ ਅਤੇ ਰਾਹਤ ਸਮੱਗਰੀ ਦਾ ਕੀਤਾ ਪ੍ਰਬੰਧ

MP ਵਿਕਰਮਜੀਤ ਸਿੰਘ ਸਾਹਨੀ ਨੇ ਹੜ੍ਹ ਪੀੜਤਾਂ ਲਈ ਮੋਟਰਬੋਟ, ਐਂਬੂਲੈਂਸ ਅਤੇ ਰਾਹਤ ਸਮੱਗਰੀ ਦਾ ਕੀਤਾ ਪ੍ਰਬੰਧ

ਅੰਮ੍ਰਿਤਸਰ: ਹੜ੍ਹ ਪੀੜਤਾਂ ਲਈ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਈ ਮੋਟਰਬੋਟ, ਡਾਕਟਰੀ ਸਹਾਇਤਾ ਲਈ ਐਂਬੂਲੈਂਸ, ਰਾਸ਼ਨ ਅਤੇ ਸਫਾਈ ਕਿੱਟਾਂ, ਸੈਨੇਟਰੀ ਪੈਡ ਅਤੇ ਪਸ਼ੂਆਂ ਲਈ ਚਾਰਾ ਦਾਨ ਕੀਤਾ। ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਅਸਮਾਨ ਤੋਂ ਰਾਹਤ ਸਮੱਗਰੀ ਸੁੱਟਣ ਲਈ ਇੱਕ ਹੈਲੀਕਾਪਟਰ ਦਾ ਵੀ ਪ੍ਰਬੰਧ ਕੀਤਾ...