Kia ਨੇ ਭਾਰਤ ਵਿਚ ਆਪਣੀ ਪਹਿਲੀ Made-in-India Electric MPV “Carens Clavis EV” ਕੀਤੀ ਲਾਂਚ, ਰੇਂਜ 490KM ਤੱਕ – ਬੁਕਿੰਗ ਹੋਈ ਸ਼ੁਰੂ

Kia ਨੇ ਭਾਰਤ ਵਿਚ ਆਪਣੀ ਪਹਿਲੀ Made-in-India Electric MPV “Carens Clavis EV” ਕੀਤੀ ਲਾਂਚ, ਰੇਂਜ 490KM ਤੱਕ – ਬੁਕਿੰਗ ਹੋਈ ਸ਼ੁਰੂ

Kia Carens Clavis EV Launch: ਕੋਰੀਅਨ ਆਟੋ ਕੰਪਨੀ Kia Motors ਨੇ ਭਾਰਤ ਵਿਚ ਆਪਣੀ ਪਹਿਲੀ ਇਲੈਕਟ੍ਰਿਕ MPV Carens Clavis EV ਨੂੰ ਆਧਿਕਾਰਿਕ ਤੌਰ ‘ਤੇ ਲਾਂਚ ਕਰ ਦਿੱਤਾ ਹੈ। ਇਹ ਕਾਰ ਭਾਰਤ ‘ਚ ਬਿਲਕੁਲ ਨਵੀ ਬਣਾਈ ਗਈ EV ਹੈ, ਜਿਸ ਦੀ ਸ਼ੁਰੂਆਤੀ ਕੀਮਤ ₹17.99 ਲੱਖ (ਐਕਸ-ਸ਼ੋਰੂਮ) ਰੱਖੀ ਗਈ ਹੈ। ਬੁਕਿੰਗ...