ਮੁੰਬਈ ਧਮਾਕਿਆਂ ਦੇ ਸਾਜ਼ਿਸ਼ਕਰਤਾ ਟਾਈਗਰ ਦੀਆਂ ਜਾਇਦਾਦਾਂ ਨੂੰ ਕਬਜ਼ੇ ‘ਚ ਲਵੋ,ਅਦਾਲਤ ਦਾ ਕੇਂਦਰ ਸਰਕਾਰ ਨੂੰ ਹੁਕਮ…

ਮੁੰਬਈ ਧਮਾਕਿਆਂ ਦੇ ਸਾਜ਼ਿਸ਼ਕਰਤਾ ਟਾਈਗਰ ਦੀਆਂ ਜਾਇਦਾਦਾਂ ਨੂੰ ਕਬਜ਼ੇ ‘ਚ ਲਵੋ,ਅਦਾਲਤ ਦਾ ਕੇਂਦਰ ਸਰਕਾਰ ਨੂੰ ਹੁਕਮ…

Mumbai blast mastermind Tiger Memon:ਇਕ ਵਿਸ਼ੇਸ਼ ਅਦਾਲਤ ਨੇ ਮੁੰਬਈ ਬੰਬ ਧਮਾਕਿਆਂ ਦੇ ਸਾਜ਼ਿਸ਼ਕਾਰ ਟਾਈਗਰ ਮੇਮਨ ਦੀਆਂ 14 ਜਾਇਦਾਦਾਂ ਕੇਂਦਰ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਇਹ ਜਾਇਦਾਦਾਂ ਇਸ ਵੇਲੇ ਬੰਬੇ ਹਾਈ ਕੋਰਟ ਦੇ ਰਿਸੀਵਰ ਕੋਲ ਹਨ, ਜਿਨ੍ਹਾਂ ਨੂੰ ਅਦਾਲਤ ਨੇ 1994 ਵਿੱਚ ਟਾਡਾ ਐਕਟ ਤਹਿਤ ਜ਼ਬਤ ਕਰਨ ਦਾ ਹੁਕਮ...