MI vs SRH Pitch Report: ਅੱਜ ਮੈਦਾਨ ‘ਤੇ ਭਿੜਣਗੇ ਮੁੰਬਈ ਤੇ ਹੈਦਰਾਬਾਦ, ਜਾਣੋ ਵਾਨਖੇੜੇ ਸਟੇਡੀਅਮ ਦੀ ਪਿੱਚ ਅਤੇ ਮੈਦਾਨ ਦਾ IPL ਰਿਕਾਰਡ

MI vs SRH Pitch Report: ਅੱਜ ਮੈਦਾਨ ‘ਤੇ ਭਿੜਣਗੇ ਮੁੰਬਈ ਤੇ ਹੈਦਰਾਬਾਦ, ਜਾਣੋ ਵਾਨਖੇੜੇ ਸਟੇਡੀਅਮ ਦੀ ਪਿੱਚ ਅਤੇ ਮੈਦਾਨ ਦਾ IPL ਰਿਕਾਰਡ

Mumbai Indians vs Sunrisers Hyderabad: ਆਈਪੀਐਲ 2025 ਵਿੱਚ ਅੱਜ 17 ਅਪ੍ਰੈਲ ਨੂੰ, ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਮਹੱਤਵਪੂਰਨ ਮੈਚ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। Wankhede Stadium Pitch Report, IPL 2025 MI vs SRH: ਆਈਪੀਐਲ 2025 ਦਾ 33ਵਾਂ ਮੈਚ...