ਸੁਲਤਾਨਪੁਰ ਲੋਧੀ ਦੇ ਅੰਡਰ ਬ੍ਰਿਜ ‘ਚ ਫਸੀ ਸਕੂਲ ਵੈਨ, ਬੱਚਿਆਂ ਦੀ ਜ਼ਿੰਦਗੀ ਨਾਲ ਖੇਡ; ਨਗਰ ਕੌਂਸਲ ਦੇ ਦਾਅਵੇ ਰਹੇ ਫੇਲ

ਸੁਲਤਾਨਪੁਰ ਲੋਧੀ ਦੇ ਅੰਡਰ ਬ੍ਰਿਜ ‘ਚ ਫਸੀ ਸਕੂਲ ਵੈਨ, ਬੱਚਿਆਂ ਦੀ ਜ਼ਿੰਦਗੀ ਨਾਲ ਖੇਡ; ਨਗਰ ਕੌਂਸਲ ਦੇ ਦਾਅਵੇ ਰਹੇ ਫੇਲ

ਤਲਵੰਡੀ ਚੌਧਰੀਆਂ ਰੋਡ ਤੇ ਭਰੇ ਪਾਣੀ ‘ਚ ਬੱਸ ਹੋਈ ਬੰਦ, ਬੱਚਿਆਂ ਨੂੰ ਰੈਸਕਿਊ ਕਰ ਬਾਹਰ ਕੱਢਿਆ ਗਿਆ | ਸ਼ਹਿਰ ਵਾਸੀਆਂ ਦੀ ਜ਼ਿੰਦਗੀ ਨਰਕ ਬਣੀ Sultanpur Lodhi: ਸੁਲਤਾਨਪੁਰ ਲੋਧੀ ਵਿਚ ਅੱਜ ਸਵੇਰੇ ਹੋਏ ਭਾਰੀ ਮੀਂਹ ਨੇ ਜਿੱਥੇ ਮੌਸਮ ਨੂੰ ਠੰਢਕ ਦਿੱਤੀ, ਉੱਥੇ ਹੀ ਸ਼ਹਿਰ ਵਾਸੀਆਂ ਲਈ ਨਰਕ ਭਰੀ ਜ਼ਿੰਦਗੀ ਦਾ ਹਿਸਾ ਵੀ ਲਿਖ ਦਿੱਤਾ।...