ਫਤਿਹਗੜ੍ਹ ਸਾਹਿਬ ‘ਚ ਵੱਡੀ ਘਟਨਾ ! ਮਾਮੂਲੀ ਝਗੜੇ ਤੋਂ ਬਾਅਦ ਦੋਸਤ ਨੇ ਨਹਿਰ ‘ਚ ਮਾਰਿਆ ਧੱਕਾ, ਮੌਤ

ਫਤਿਹਗੜ੍ਹ ਸਾਹਿਬ ‘ਚ ਵੱਡੀ ਘਟਨਾ ! ਮਾਮੂਲੀ ਝਗੜੇ ਤੋਂ ਬਾਅਦ ਦੋਸਤ ਨੇ ਨਹਿਰ ‘ਚ ਮਾਰਿਆ ਧੱਕਾ, ਮੌਤ

Fatehgarh Sahib Murder Case; ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਮਾਮੂਲੀ ਬਹਿਸ ਕਾਰਨ ਆਪਣੇ ਹੀ ਦੋਸਤ ਨੂੰ ਪਿੰਡ ਸਾਨੀਪੁਰ ਦੇ ਨੇੜਿਓਂ ਲੰਘਦੀ ਭਾਖੜਾ ਨਹਿਰ ਦੀ ਨਰਵਾਨਾ ਬ੍ਰਾਂਚ ‘ਚ ਧੱਕਾ ਦੇ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਥਾਣਾ ਸਰਹਿੰਦ ਪੁਲਿਸ ਨੇ ਧੱਕਾ ਦੇਣ...