Mohali ‘ਚ BLIND MURDER ਮਾਮਲਾ ਸੁਲਝਾਇਆ, ਮੁਲਜ਼ਮ ਗ੍ਰਿਫ਼ਤਾਰ – ਮੋਹਾਲੀ ਪੁਲਿਸ ਦੀ ਤਕਨੀਕੀ ਤੇ ਤੇਜ਼ ਕਾਰਵਾਈ

Mohali ‘ਚ BLIND MURDER ਮਾਮਲਾ ਸੁਲਝਾਇਆ, ਮੁਲਜ਼ਮ ਗ੍ਰਿਫ਼ਤਾਰ – ਮੋਹਾਲੀ ਪੁਲਿਸ ਦੀ ਤਕਨੀਕੀ ਤੇ ਤੇਜ਼ ਕਾਰਵਾਈ

Mohali News: ਮੋਹਾਲੀ ਦੇ ਸੈਕਟਰ-78 ਵਿੱਚ 11 ਮਈ 2025 ਨੂੰ ਹੋਏ ਇੱਕ BLIND MURDER (ਅਣਜਾਣ ਕਾਤਲ ਵੱਲੋਂ ਕਤਲ) ਮਾਮਲੇ ਨੂੰ ਮੋਹਾਲੀ ਪੁਲਿਸ ਨੇ ਸੁਚੱਜੀ ਅਤੇ ਤਕਨੀਕੀ ਕਾਰਵਾਈ ਰਾਹੀਂ ਟਰੇਸ ਕਰ ਲਿਆ ਹੈ। ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਿਲ ਇੱਕ ਦੋਸ਼ੀ ਮੁਕੇਸ਼ ਕੁਮਾਰ ਨੂੰ ਗੁਰਦੁਆਰਾ ਸ਼ਹੀਦਾ ਸਾਹਿਬ ਸੋਹਾਣਾ ਨੇੜੇ ਤੋਂ...