Myanmar earthquake : 5.5 ਤੀਬਰਤਾ ਦਾ ਆਇਆ ਭੂਚਾਲ , 28 ਮਾਰਚ ਦੇ ਭੂਚਾਲ ਤੋਂ ਬਾਅਦ ਸਭ ਤੋਂ ਵੱਡਾ ਭੂਚਾਲ

Myanmar earthquake : 5.5 ਤੀਬਰਤਾ ਦਾ ਆਇਆ ਭੂਚਾਲ , 28 ਮਾਰਚ ਦੇ ਭੂਚਾਲ ਤੋਂ ਬਾਅਦ ਸਭ ਤੋਂ ਵੱਡਾ ਭੂਚਾਲ

Myanmar earthquake : ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਐਤਵਾਰ ਸਵੇਰੇ ਮੱਧ ਮਿਆਂਮਾਰ ਦੇ ਇੱਕ ਛੋਟੇ ਜਿਹੇ ਕਸਬੇ ਮੇਕਟੀਲਾ ਦੇ ਨੇੜੇ 5.5 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਉਦੋਂ ਆਇਆ ਜਦੋਂ ਮਿਆਂਮਾਰ 28 ਮਾਰਚ ਨੂੰ ਆਏ 7.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਰਾਹਤ ਕਾਰਜ ਚਲਾ ਰਿਹਾ ਸੀ, ਜਿਸ ਵਿੱਚ 3,649 ਲੋਕ ਮਾਰੇ...
Myanmar Earthquake Update: ਮਿਆਂਮਾਰ ‘ਚ ਭੂਚਾਲ ਕਾਰਨ 600 ਤੋਂ ਵੱਧ ਲੋਕਾਂ ਦੀ ਮੌਤ, 1000 ਤੋਂ ਵੱਧ ਜ਼ਖਮੀ, ਬਚਾਅ ਕਾਰਜ ਜਾਰੀ

Myanmar Earthquake Update: ਮਿਆਂਮਾਰ ‘ਚ ਭੂਚਾਲ ਕਾਰਨ 600 ਤੋਂ ਵੱਧ ਲੋਕਾਂ ਦੀ ਮੌਤ, 1000 ਤੋਂ ਵੱਧ ਜ਼ਖਮੀ, ਬਚਾਅ ਕਾਰਜ ਜਾਰੀ

Myanmar Earthquake: ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ‘ਚ ਸ਼ੁੱਕਰਵਾਰ ਨੂੰ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ‘ਚ ਦੁਪਹਿਰ ਬਾਅਦ 7.7 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਦੇ ਨੇੜੇ ਸੀ। ਇਸ ਤੋਂ ਬਾਅਦ ਕਰੀਬ 11 ਮਿੰਟ ਬਾਅਦ 6.4...
ਮਿਆਂਮਾਰ ਭੁਚਾਲ ਦੀ ਮਾਰ ਝੱਲ ਰਹੇ ਲੋਕਾਂ ਦੀ ਮੱਦਦ ਲਈ ਭਾਰਤ ਆਇਆ ਅੱਗੇ

ਮਿਆਂਮਾਰ ਭੁਚਾਲ ਦੀ ਮਾਰ ਝੱਲ ਰਹੇ ਲੋਕਾਂ ਦੀ ਮੱਦਦ ਲਈ ਭਾਰਤ ਆਇਆ ਅੱਗੇ

Myanmar Earthquake: ਮਿਆਂਮਾਰ ‘ਚ ਆਏ ਭੁਚਾਲ ਨੇ ਜਿੱਥੇ ਬਹੁਤ ਵੱਡੀ ਤਬਾਹੀ ਮਚਾਈ ਹੈ ਉੱਥੇ ਹੀ ਭਾਰਤ ਨੇ ਮਿਆਂਮਾਰ ਭੁਚਾਲ ਦੇ ਕਾਰਨ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਅਪਣਾ ਹੱਥ ਅੱਗੇ ਵਧਾਇਆ ਹੈ। ਜਿਸਦੇ ਚਲਦੇ ਭੁਚਾਲ ਦੀ ਮਾਰ ਝੱਲ ਰਹੇ ਲੋਕਾਂ ਲਈ ਰਾਹਤ ਸਮਗਰੀ ਭੇਜੀ ਗਈ ਹੈ। ਜਿਸ ‘ਚ ਮੁਸੀਬਤਾਂ ਦਾ...
ਮਿਆਂਮਾਰ ਭੁਚਾਲ ਨੇ ਮਚਾਈ ਵੱਡੀ ਤਬਾਹੀ,ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਗਈ ਜਾਨ,ਬਚਾਅ ਕਾਰਜ ਜਾਰੀ

ਮਿਆਂਮਾਰ ਭੁਚਾਲ ਨੇ ਮਚਾਈ ਵੱਡੀ ਤਬਾਹੀ,ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਗਈ ਜਾਨ,ਬਚਾਅ ਕਾਰਜ ਜਾਰੀ

Myanmar Earthquake: ਮਿਆਂਮਾਰ ‘ਚ ਆਏ ਜ਼ਬਰਦਸਤ ਭੂਚਾਲ ਕਾਰਨ ਕਾਫੀ ਨੁਕਸਾਨ ਹੋਇਆ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਇਸ ਦੇ ਪ੍ਰਭਾਵ ਚੀਨ, ਕੰਬੋਡੀਆ, ਬੰਗਲਾਦੇਸ਼, ਥਾਈਲੈਂਡ ਅਤੇ ਭਾਰਤ ਵਿਚ ਕੁਝ ਥਾਵਾਂ ‘ਤੇ ਦੇਖੇ ਗਏ। ਭੂਚਾਲ ਕਾਰਨ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਵਿੱਚ ਕੁੱਲ 154...
ਮਿਆਂਮਾਰ ਵਿੱਚ ਭੂਚਾਲ ਨੇ ਮਚਾਈ ਤਬਾਹੀ… ਹੁਣ ਤੱਕ 144 ਲੋਕਾਂ ਦੀ ਮੌਤ, 700 ਤੋਂ ਵੱਧ ਲੋਕ ਜ਼ਖਮੀ

ਮਿਆਂਮਾਰ ਵਿੱਚ ਭੂਚਾਲ ਨੇ ਮਚਾਈ ਤਬਾਹੀ… ਹੁਣ ਤੱਕ 144 ਲੋਕਾਂ ਦੀ ਮੌਤ, 700 ਤੋਂ ਵੱਧ ਲੋਕ ਜ਼ਖਮੀ

Myanmar Bangkok Earthquake: ਸ਼ੁੱਕਰਵਾਰ ਨੂੰ ਮਿਆਂਮਾਰ ਵਿੱਚ 7.7 ਤੀਬਰਤਾ ਦੇ ਇੱਕ ਸ਼ਕਤੀਸ਼ਾਲੀ ਭੂਚਾਲ ਅਤੇ ਉਸ ਤੋਂ ਬਾਅਦ 6.4 ਤੀਬਰਤਾ ਦੇ ਝਟਕੇ ਆਏ, ਜਿਸ ਨਾਲ ਭਾਰੀ ਤਬਾਹੀ ਹੋਈ। ਇਸ ਆਫ਼ਤ ਵਿੱਚ ਹੁਣ ਤੱਕ 144 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 732 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਖਦਸ਼ਾ ਹੈ ਕਿ ਇਹ ਅੰਕੜਾ...