36 ਘੰਟਿਆਂ ਵਿੱਚ ਇੱਕ ਤੋਂ ਬਾਅਦ ਇੱਕ 6 ਝੱਟਕੇ… ਭਾਰਤ-ਮਿਆਂਮਾਰ ਸਰਹੱਦ ‘ਤੇ ਆਇਆ ਜ਼ਬਰਦਸਤ ਭੂਚਾਲ

36 ਘੰਟਿਆਂ ਵਿੱਚ ਇੱਕ ਤੋਂ ਬਾਅਦ ਇੱਕ 6 ਝੱਟਕੇ… ਭਾਰਤ-ਮਿਆਂਮਾਰ ਸਰਹੱਦ ‘ਤੇ ਆਇਆ ਜ਼ਬਰਦਸਤ ਭੂਚਾਲ

Myanmar Earthquake: ਭਾਰਤ-ਮਿਆਂਮਾਰ ਸਰਹੱਦ ਪਿਛਲੇ 36 ਘੰਟਿਆਂ ਵਿੱਚ ਛੇ ਭੂਚਾਲਾਂ ਨਾਲ ਹਿੱਲ ਗਈ। ਇਹ ਭੂਚਾਲ ਹਲਕੇ ਤੋਂ ਦਰਮਿਆਨੇ ਤੀਬਰਤਾ ਦੇ ਸਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.8 ਤੋਂ 4.5 ਸੀ। ਆਖਰੀ ਭੂਚਾਲ ਦਾ ਝਟਕਾ ਮੰਗਲਵਾਰ ਸਵੇਰੇ 11.31 ਵਜੇ ਮਹਿਸੂਸ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 28...
Myanmar Earthquake Update: ਮਿਆਂਮਾਰ ‘ਚ ਭੂਚਾਲ ਕਾਰਨ 600 ਤੋਂ ਵੱਧ ਲੋਕਾਂ ਦੀ ਮੌਤ, 1000 ਤੋਂ ਵੱਧ ਜ਼ਖਮੀ, ਬਚਾਅ ਕਾਰਜ ਜਾਰੀ

Myanmar Earthquake Update: ਮਿਆਂਮਾਰ ‘ਚ ਭੂਚਾਲ ਕਾਰਨ 600 ਤੋਂ ਵੱਧ ਲੋਕਾਂ ਦੀ ਮੌਤ, 1000 ਤੋਂ ਵੱਧ ਜ਼ਖਮੀ, ਬਚਾਅ ਕਾਰਜ ਜਾਰੀ

Myanmar Earthquake: ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ‘ਚ ਸ਼ੁੱਕਰਵਾਰ ਨੂੰ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ‘ਚ ਦੁਪਹਿਰ ਬਾਅਦ 7.7 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਦੇ ਨੇੜੇ ਸੀ। ਇਸ ਤੋਂ ਬਾਅਦ ਕਰੀਬ 11 ਮਿੰਟ ਬਾਅਦ 6.4...
ਮਿਆਂਮਾਰ ਭੁਚਾਲ ਦੀ ਮਾਰ ਝੱਲ ਰਹੇ ਲੋਕਾਂ ਦੀ ਮੱਦਦ ਲਈ ਭਾਰਤ ਆਇਆ ਅੱਗੇ

ਮਿਆਂਮਾਰ ਭੁਚਾਲ ਦੀ ਮਾਰ ਝੱਲ ਰਹੇ ਲੋਕਾਂ ਦੀ ਮੱਦਦ ਲਈ ਭਾਰਤ ਆਇਆ ਅੱਗੇ

Myanmar Earthquake: ਮਿਆਂਮਾਰ ‘ਚ ਆਏ ਭੁਚਾਲ ਨੇ ਜਿੱਥੇ ਬਹੁਤ ਵੱਡੀ ਤਬਾਹੀ ਮਚਾਈ ਹੈ ਉੱਥੇ ਹੀ ਭਾਰਤ ਨੇ ਮਿਆਂਮਾਰ ਭੁਚਾਲ ਦੇ ਕਾਰਨ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਅਪਣਾ ਹੱਥ ਅੱਗੇ ਵਧਾਇਆ ਹੈ। ਜਿਸਦੇ ਚਲਦੇ ਭੁਚਾਲ ਦੀ ਮਾਰ ਝੱਲ ਰਹੇ ਲੋਕਾਂ ਲਈ ਰਾਹਤ ਸਮਗਰੀ ਭੇਜੀ ਗਈ ਹੈ। ਜਿਸ ‘ਚ ਮੁਸੀਬਤਾਂ ਦਾ...
ਮਿਆਂਮਾਰ ਭੁਚਾਲ ਨੇ ਮਚਾਈ ਵੱਡੀ ਤਬਾਹੀ,ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਗਈ ਜਾਨ,ਬਚਾਅ ਕਾਰਜ ਜਾਰੀ

ਮਿਆਂਮਾਰ ਭੁਚਾਲ ਨੇ ਮਚਾਈ ਵੱਡੀ ਤਬਾਹੀ,ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਗਈ ਜਾਨ,ਬਚਾਅ ਕਾਰਜ ਜਾਰੀ

Myanmar Earthquake: ਮਿਆਂਮਾਰ ‘ਚ ਆਏ ਜ਼ਬਰਦਸਤ ਭੂਚਾਲ ਕਾਰਨ ਕਾਫੀ ਨੁਕਸਾਨ ਹੋਇਆ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਇਸ ਦੇ ਪ੍ਰਭਾਵ ਚੀਨ, ਕੰਬੋਡੀਆ, ਬੰਗਲਾਦੇਸ਼, ਥਾਈਲੈਂਡ ਅਤੇ ਭਾਰਤ ਵਿਚ ਕੁਝ ਥਾਵਾਂ ‘ਤੇ ਦੇਖੇ ਗਏ। ਭੂਚਾਲ ਕਾਰਨ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਵਿੱਚ ਕੁੱਲ 154...
ਭਾਰਤ ਦੇ ਗੁਆਂਢੀ ਦੇਸ਼ ਬੈਂਕਾਕ ਵਿੱਚ 7.7 ਤੀਬਰਤਾ ਦਾ ਆਇਆ ਭੂਚਾਲ

ਭਾਰਤ ਦੇ ਗੁਆਂਢੀ ਦੇਸ਼ ਬੈਂਕਾਕ ਵਿੱਚ 7.7 ਤੀਬਰਤਾ ਦਾ ਆਇਆ ਭੂਚਾਲ

Earthquake in Myanmar: ਮਿਆਂਮਾਰ ਵਿੱਚ ਅੱਜ ਭੂਚਾਲ: ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (USGS) ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮੱਧ ਮਿਆਂਮਾਰ ਵਿੱਚ 7.7 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਜਰਮਨੀ ਦੇ GFZ ਸੈਂਟਰ ਫਾਰ ਜੀਓਸਾਇੰਸ ਨੇ ਕਿਹਾ ਕਿ ਦੁਪਹਿਰ ਦਾ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ, ਜਿਸਦਾ ਕੇਂਦਰ...