Nabha ਦੇ ਪਿੰਡ ਕਾਲਸਨਾ ਦੇ ਸਰਪੰਚ ਨੂੰ ਸ੍ਰੀ ਸਾਹਿਬ ਕਾਰਨ ਨਹੀਂ ਮਿਲੀ ਲਾਲ ਕਿਲ੍ਹੇ ‘ਚ ਐਂਟਰੀ ,ਆਜ਼ਾਦੀ ਦਿਵਸ ‘ਤੇ ਬੁਲਾਇਆ ਸੀ ਦਿੱਲੀ

Nabha ਦੇ ਪਿੰਡ ਕਾਲਸਨਾ ਦੇ ਸਰਪੰਚ ਨੂੰ ਸ੍ਰੀ ਸਾਹਿਬ ਕਾਰਨ ਨਹੀਂ ਮਿਲੀ ਲਾਲ ਕਿਲ੍ਹੇ ‘ਚ ਐਂਟਰੀ ,ਆਜ਼ਾਦੀ ਦਿਵਸ ‘ਤੇ ਬੁਲਾਇਆ ਸੀ ਦਿੱਲੀ

ਆਜ਼ਾਦੀ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਗਏ ਨਾਭਾ ਦੇ ਪਿੰਡ ਕਾਲਸਨਾ ਦੇ ਗੁਰਸਿੱਖ ਸਰਪੰਚ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਦਰਅਸਲ ‘ਚ ਸਰਪੰਚ ਗੁਰਧਿਆਨ ਸਿੰਘ ਇੱਕ ਅੰਮ੍ਰਿਤਧਾਰੀ ਸਿੱਖ ਹਨ ਅਤੇ ਉਨ੍ਹਾਂ ਕੋਲ ਸ੍ਰੀ ਸਾਹਿਬ ਸੀ। ਗੁਰਸਿੱਖ ਸਰਪੰਚ ਨੂੰ ਸ੍ਰੀ ਸਾਹਿਬ ਕਾਰਨ ਆਜ਼ਾਦੀ ਦਿਹਾੜੇ...