Nagpur airport ‘ਤੇ ਮੀਂਹ ਵਿੱਚ ਭਿੱਜੇ ਯਾਤਰੀ, ਬੱਸ ਵਿੱਚ ਵੀ ਟਪਕਦਾ ਰਿਹਾ ਪਾਣੀ, ਵੀਡੀਓ ਵਾਇਰਲ

Nagpur airport ‘ਤੇ ਮੀਂਹ ਵਿੱਚ ਭਿੱਜੇ ਯਾਤਰੀ, ਬੱਸ ਵਿੱਚ ਵੀ ਟਪਕਦਾ ਰਿਹਾ ਪਾਣੀ, ਵੀਡੀਓ ਵਾਇਰਲ

Nagpur airport incident: ਏਅਰਲਾਈਨਾਂ ਯਾਤਰੀਆਂ ਦੇ ਆਰਾਮ ਅਤੇ ਸੁਰੱਖਿਆ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਹਨ, ਪਰ ਹਕੀਕਤ ਕਈ ਵਾਰ ਹੈਰਾਨ ਕਰਨ ਵਾਲੀ ਹੁੰਦੀ ਹੈ। ਨਾਗਪੁਰ ਹਵਾਈ ਅੱਡੇ ‘ਤੇ ਵੀ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਮੁੰਬਈ ਤੋਂ ਨਾਗਪੁਰ ਪਹੁੰਚਣ ਵਾਲੀ ਇੰਡੀਗੋ ਫਲਾਈਟ ਨੰਬਰ 6E 5147 ਦੇ...