ਸ਼ਰਾਬੀ ਫੈਕਟਰੀ ਮਾਲਕ ਨੇ ਸੜਕ ‘ਤੇ SUV ਕਾਰ ਨਾਲ ਕਈਆਂ ਨੂੰ ਕੁਚਲਿਆ, ਤਿੰਨ ਦੀ ਹੋਈ ਮੌਤ

ਸ਼ਰਾਬੀ ਫੈਕਟਰੀ ਮਾਲਕ ਨੇ ਸੜਕ ‘ਤੇ SUV ਕਾਰ ਨਾਲ ਕਈਆਂ ਨੂੰ ਕੁਚਲਿਆ, ਤਿੰਨ ਦੀ ਹੋਈ ਮੌਤ

Drunk Factory Owner Crushed Many With Suv:ਰਾਜਧਾਨੀ ਜੈਪੁਰ ਵਿੱਚ ਬੀਤੀ ਦੇਰ ਰਾਤ, ਇੱਕ ਸ਼ਰਾਬੀ ਫੈਕਟਰੀ ਮਾਲਕ ਨੇ ਆਪਣੀ ਤੇਜ਼ ਰਫ਼ਤਾਰ SUV ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ। ਇਨ੍ਹਾਂ ਵਿੱਚੋਂ ਹੁਣ ਤੱਕ ਤਿੰਨ ਦੀ ਮੌਤ ਹੋ ਚੁੱਕੀ ਹੈ ਅਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਜੈਪੁਰ ਦੀਆਂ...