ਦਿੱਲੀ ਤੋਂ ਬਾਅਦ ਹੁਣ ਇਸ ਰਾਜ ਵਿੱਚ ਔਰਤਾਂ ਲਈ ਬੱਸਾਂ ਵਿੱਚ ਹੋਵੇਗਾ Free ਸਫ਼ਰ,ਜਾਣੋ ਫੈਸਲਾ ਕਦੋਂ ਹੋਵੇਗਾ ਲਾਗੂ

ਦਿੱਲੀ ਤੋਂ ਬਾਅਦ ਹੁਣ ਇਸ ਰਾਜ ਵਿੱਚ ਔਰਤਾਂ ਲਈ ਬੱਸਾਂ ਵਿੱਚ ਹੋਵੇਗਾ Free ਸਫ਼ਰ,ਜਾਣੋ ਫੈਸਲਾ ਕਦੋਂ ਹੋਵੇਗਾ ਲਾਗੂ

Andhra Pradesh: ਆਂਧਰਾ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਮੰਡੀਪੱਲੀ ਰਾਮਪ੍ਰਸਾਦ ਰੈਡੀ ਨੇ ਵੀਰਵਾਰ ਨੂੰ ਕਿਹਾ ਕਿ ਆਂਧਰਾ ਪ੍ਰਦੇਸ਼ ਸਰਕਾਰ ਨੇ 15 ਅਗਸਤ, 2025 ਤੋਂ ਰਾਜ ਭਰ ਵਿੱਚ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਰਾਮਪ੍ਰਸਾਦ ਰੈਡੀ ਨੇ ਕਿਹਾ ਕਿ ਇਹ ਪਹਿਲ ਉਨ੍ਹਾਂ ਔਰਤਾਂ ਪ੍ਰਤੀ ਸ਼ੁਕਰਗੁਜ਼ਾਰੀ ਦਾ...