Wednesday, July 30, 2025
IPL 2025 PBKS vs MI Qualifier-2: ਪੰਜਾਬ ਤੇ ਮੁੰਬਈ ਫਾਈਨਲ ਵਿੱਚ ਪਹੁੰਚਣ ਤੋਂ ਇੱਕ ਕਦਮ ਦੂਰ, ਟਾਸ ਮਹੱਤਵਪੂਰਨ ਹੋਵੇਗਾ, ਜਾਣੋ ਪਿੱਚ ‘ਤੇ ਕੀ ਪ੍ਰਭਾਵ ਪਵੇਗਾ

IPL 2025 PBKS vs MI Qualifier-2: ਪੰਜਾਬ ਤੇ ਮੁੰਬਈ ਫਾਈਨਲ ਵਿੱਚ ਪਹੁੰਚਣ ਤੋਂ ਇੱਕ ਕਦਮ ਦੂਰ, ਟਾਸ ਮਹੱਤਵਪੂਰਨ ਹੋਵੇਗਾ, ਜਾਣੋ ਪਿੱਚ ‘ਤੇ ਕੀ ਪ੍ਰਭਾਵ ਪਵੇਗਾ

PBKS vs MI Qualifier-2 Pitch Report: ਦੂਜਾ ਕੁਆਲੀਫਾਇਰ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾਵੇਗਾ। ਪਿੱਚ ਰਿਪੋਰਟ, ਹੈੱਡ ਟੂ ਹੈੱਡ ਅਤੇ ਇਸ ਸਟੇਡੀਅਮ ਦਾ IPL ਰਿਕਾਰਡ ਜਾਣੋ। IPL 2025 PBKS vs MI Qualifier-2 Weather, Pitch Report...